ਪੈਰੋਂ ਕੱਢ ਦੇਣਾ

- (ਆਕੜ ਭੰਨ ਦੇਣੀ, ਹਠ ਤੋੜ ਦੇਣਾ)

ਸ਼ੁਕਲਾ ਜੀ ਦੀ ਸਲਾਹ ਸੀ ਕਿ ਖੁਸ਼ਖਬਰੀ ਸੁਨਾਉਣ ਤੋਂ ਪਹਿਲਾਂ ਉਹ ਸ਼ਿਰੀ ਮਤੀ ਪਾਸੋਂ ਕਾਫ਼ੀ ਮਿੰਨਤਾਂ ਖੁਸ਼ਾਮਦਾਂ ਕਰਵਾਨਗੇ ਪਰ ਇਸ "ਲੱਗੀ ਜੋ ਸੌਣ" ਵਾਲੀ ਧਮਕੀ ਨੇ ਉਨ੍ਹਾਂ ਨੂੰ ਪੈਰੀਂ ਕੱਢ ਦਿੱਤਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ