ਪੈਸੇ ਦਾ ਮਿੱਤ੍ਰ

- (ਪੈਸੇ ਲਈ ਸਭ ਕੁਝ ਕਰਨ ਵਾਲਾ)

ਕਿਹੜਾ ਦਿਲ ਵਾਲਾ, ਜੀਵਨ ਵਾਲਾ ਆਪਣਾ ਜਿਗਰ ਰੋਲਦਾ ਏ ? ਉਹ ਦੋ ਤਲਵਾਰਾਂ ਇੱਕ ਮਿਆਨ ਚ ਨਹੀਂ ਪਾਉਂਦਾ । ਉਹ ਧੀ ਨੂੰ ਖੂਹ 'ਚਿ ਸਿੱਟ ਦੇਊ, ਪਰ ਕਿਸੇ ਦੀ ਸੌਂਕਣ ਨਾ ਬਣਾਊ। ਕੋਈ ਪੈਸੇ ਦਾ ਮਿੱਤ੍ਰ, ਕੋਈ ਮਾਇਆ ਦਾ ਸੇਵਕ, ਕੋਈ ਰਿਹਾ ਹੋਇਆ ਹੀ ਇਹ ਕਮੀਨਗੀ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ