ਪੈਸੇ ਦੀ ਖੇਡ

- (ਪੈਸੇ ਦੇ ਸਿਰ ਤੇ ਸਾਰੀ ਮੌਜ ਹੈ, ਇੱਜ਼ਤ ਹੈ)

ਪੈਸੇ ਹੋ ਗਏ ਤਾਂ ਆਪੇ ਜਨਾਨੀ ਆਵੇਗੀ ਤੇ ਰਿਸ਼ਤੇਦਾਰ ਵੀ ਇੱਜ਼ਤ ਕਰਨਗੇ ਤੇ ਲੋਕ ਵੀ ਵਾਹ ਵਾਹ ਆਖਣਗੇ। ਖੇਡ ਤਾਂ ਸਾਰੀ ਪੈਸੇ ਦੀ ਹੈ । ਭਾਵੇਂ ਡਾਕੇ ਮਾਰ, ਭਾਵੇਂ ਕਤਲ ਕਰ, ਪਰ ਜੇ ਸੁਖ ਚਾਹੁੰਦਾ ਹੈਂ ਤਾਂ ਪੈਸਾ ਦੱਬ ਕੇ ਇਕੱਠਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ