ਪੱਖ ਵਿੱਚ ਹੋਣਾ

- (ਸਹਿਮਤ ਹੋਣਾ, ਸਹਾਈ ਹੋਣਾ)

ਉਹ ਲਾਜਵੰਤੀ ਉੱਤੇ ਵੀ ਆਪਣਾ ਇਹੋ ਜਿਹਾ ਅਸਰ ਬਣਾਈ ਰੱਖਦਾ ਸੀ, ਜਿਸ ਤੋਂ ਲਾਜਵੰਤੀ ਨੂੰ ਨਿਸਚਾ ਹੋ ਗਿਆ ਸੀ ਕਿ ਉਹ ਇਸ ਘਰ ਵਿੱਚੋਂ ਤਾਂ ਹੀ ਕੁਝ ਵਸੂਲ ਕਰ ਸਕਦੀ ਹੈ ਜੋ ਬਖਸ਼ੀ ਧਰਮ ਚੰਦ ਉਸ ਦੇ ਪੱਖ ਵਿੱਚ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ