ਪੱਕੀ ਕਰਨਾ

- (ਮੁੜ ਮੁੜ ਚਿਤਾਵਨੀ ਕਰਾਣੀ)

ਜਸੋ, ਵੇਖੀਂ ਕਿਸੇ ਦੀ ਕੰਨੀ (ਇਸ ਗੱਲ ਦੀ) ਭਿਣਖ ਨਾ ਪਏ । ਲਾਲ ਚੰਦ ਨੂੰ ਵੀ ਪੱਕੀ ਕਰ ਦੇਈਂ। ਸਾਡੇ ਪਿਛੋਂ ਕੋਈ ਪੁੱਛੇ ਵੀ ਤੇ ਕਹਿ ਦਿਉ ਪਈ ਸਾਰੇ ਜਣੇ ਵਾਂਢੇ ਗਏ ਹੋਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ