ਪਲੜਾ ਹੌਲਾ ਨਾ ਕਰਨਾ

- (ਨਾਹ ਖੁੰਝਣਾ, ਸੰਕੋਚ ਨਾਹ ਕਰਨਾ)

ਬੁੱਢੇ ਬਦਸੂਰਤ ਤੇ ਐਬੀ ਪਤੀ ਦਾ ਸੰਜੋਗ ਹੋਣ ਤੇ ਭੀ ਸਰਲਾ ਆਪਣੇ ਫਰਜ਼ ਦਾ ਪਲੜਾ ਹੌਲਾ ਨਹੀਂ ਕਰ ਸਕੀ-ਪਤੀ ਨਾਲ ਉਸ ਦਾ ਪ੍ਰੇਮ ਹੋਣਾ ਹੈ ਭੀ ਅਸੰਭਵ ਜਿਹੀ ਗੱਲ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ