ਪੱਲਾ ਛੁਡਾਉਣਾ

- (ਖਲਾਸੀ ਕਰਾਣੀ)

ਪੰਥ-ਦਰਦੀਆਂ ਨੂੰ ਰਾਜਸੀ ਝਮੇਲਿਆਂ ਤੋਂ ਪੱਲਾ ਛੁਡਾਣਾ ਚਾਹੀਦਾ ਹੈ, ਅਤੇ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਕੇ ਸਿੱਖੀ-ਜੀਵਨ ਦੀ ਲਹਿਰ ਚਲਾਣੀ ਚਾਹੀਦੀ ਹੈ, ਅਤੇ ਸੁੱਕ ਰਹੀ ਸਿੱਖੀ ਦੀ ਕਿਆਰੀ ਨੂੰ ਆਪਣੇ ਖੂਨ ਨਾਲ ਸਿੰਜ ਕੇ ਫਿਰ ਸੁਰਜੀਤ ਕਰਨਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ