ਪੱਲਾ ਗਲ ਵਿੱਚ ਪਾਣਾ

- (ਬੇਨਤੀ ਕਰਨੀ)

ਉਸ ਨੇ ਭੁੱਲ ਬਖਸ਼ਾਣ ਲਈ ਗਲ ਵਿੱਚ ਪੱਲਾ ਪਾ ਕੇ ਸਾਧ ਸੰਗਤ ਦੇ ਸਾਹਮਣੇ ਬੇਨਤੀ ਕੀਤੀ। ਉਸ ਦੀ ਭੁੱਲ ਬਖਸ਼ੀ ਗਈ ਤੇ ਉਸ ਨੂੰ ਬਰਾਦਰੀ ਵਿੱਚ ਸ਼ਾਮਲ ਕੀਤਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ