ਪੱਲਾ ਗਲ ਵਿੱਚ ਪਾਉਣਾ

- (ਨਿਮਰਤਾ ਪੂਰਵਕ ਬੇਨਤੀ ਕਰਨਾ)

ਕਸ਼ਮੀਰੀ ਪੰਡਤਾਂ ਨੇ ਪੱਲਾ ਗਲ ਵਿੱਚ ਪਾ ਕੇ ਗੁਰੂ ਤੇਗ਼ ਬਹਾਦਰ ਜੀ ਅੱਗੇ ਧਰਮ ਨੂੰ ਬਚਾਉਣ ਲਈ ਬੇਨਤੀ ਕੀਤੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ