ਪੱਲਾ ਨੀਵਾਂ ਕਰਨਾ

- (ਘੁੰਡ ਕੱਢਣਾ)

ਖੱਬੇ ਦਰਵਾਜ਼ੇ ਵਿਚੋਂ ਅਮਰ ਸਿੰਘ ਅੰਦਰ ਆਇਆ। ਰਾਜ ਕੌਰ ਤੇ ਆਤਮਾ ਦੇਵੀ ਨੇ ਪੱਲਾ ਨੀਵਾਂ ਕਰ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ