ਪੱਲਾ ਪਾਉਣਾ

- (ਕਿਸੇ ਦੇ ਮਰਨ ਤੇ ਤੀਵੀਆਂ ਦਾ ਰਲ ਕੇ ਰੋਣਾ)

ਹਾਏ ਹਾਏ ਇਹ ਤੇ ਕਹਿਰਾਂ ਦੀ ਮੌਤ ਹੋਈ ਹੈ; ਇਹੋ ਜਿਹੀ ਕਿਸੇ ਨਾਲ ਨਹੀਂ ਹੋਣੀ; ਮਾਪਿਆਂ ਨੂੰ ਅੰਨ੍ਹਾ ਕਰ ਗਿਆ ਹੈ। ਵਿਚਾਰੇ ਸਾਰੀ ਉਮਰ ਹੀ ਪੱਲਾ ਪਾਈ ਰੱਖਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ