ਪੱਲੇ ਕੁਝ ਨਾ ਪੈਣਾ

- (ਕੋਈ ਸਮਝ ਨਾ ਆਉਣੀ)

ਮੈਂ ਇਵੇਂ ਹੀ ਡਰਦੇ ਡਰਦੇ ਨੇ ਦੀਪੋ ਦੀਆਂ ਅੱਖਾਂ ਵੱਲ ਤੱਕਿਆ, ਪਰ ਉੱਥੇ ਭੋਲੇ-ਪਨ ਤੋਂ ਛੁੱਟ ਹੋਰ ਕੁਝ ਭੀ ਨਹੀਂ ਸੀ। ਫਿਰ ਭੀ ਮੈਨੂੰ ਯਕੀਨ ਕਿੱਥੇ ? ਦੀਪੋ ਗੱਲਾਂ ਜ਼ਰੂਰ ਕਰ ਰਹੀ ਸੀ, ਪਰ ਮੇਰੇ ਪੱਲੇ ਕੁਝ ਭੀ ਨਹੀਂ ਸੀ ਪੈ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ