ਪਰ ਝਾੜ ਸੁੱਟਣਾ

- (ਕਿਸੇ ਦੀ ਆਕੜ ਭੰਨ ਦੇਣੀ)

ਪੁਰਾਣੇ ਲਿਖਾਰੀ ਬੜੇ ਅਣਖੀ ਹੁੰਦੇ ਸਨ। ਪਰ ਹੁਣ ਅਣਖ ਉਣਖ ਕਿੱਥੇ ? ਇਸ ਸਮਾਜ ਨੇ ਸਭ ਅਣਖੀਆਂ ਦੇ ਪਰ ਝਾੜ ਸੁੱਟੇ ਨੇ। ਹੁਣ ਤਾਂ ਪੈਸਾ ਹੀ ਗੁਰ ਪੀਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ