ਪਰਬਤ ਚੀਰ ਸੁੱਟਣਾ

- (ਅਤਿ ਕਠਨ ਕੰਮ ਕਰ ਵਿਖਾਣਾ)

ਕਿਸਮਤ ਕਿਸਮਤ ਆਖ ਕੇ ਢਿਲੜ ਚਿਚਲਾਂਦੇ, ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ