ਪੜਦਾ ਢੱਕਣਾ

- (ਕਿਸੇ ਦੀਆਂ ਬੁਰਾਈਆਂ ਲੁਕਾਉਣਾ)

ਦੂਜੇ ਦਾ ਪਰਦਾ ਜਿੱਥੋਂ ਤੀਕ ਹੋ ਸਕੇ, ਢੱਕਣਾ ਚਾਹੀਦਾ ਹੈ। ਐਬ ਹਰ ਇੱਕ ਵਿੱਚ ਹਨ ; ਫਰਕ ਇੰਨਾ ਹੈ ਕਿ ਕਿਸੇ ਦੇ ਜਾਹਰ ਹੋ ਗਏ, ਕਿਸੇ ਦੇ ਲੁੱਕੇ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ