ਪੜਦਾ ਫਾਸ਼ ਕਰਨਾ

- (ਕਿਸੇ ਦੀ ਬੁਰਾਈ ਜਾਂ ਭੇਤ ਪ੍ਰਗਟ ਕਰਨਾ)

ਪਾਪ ਸਦਾ ਲਈ ਲੁੱਕ ਨਹੀਂ ਸਕਦਾ; ਇੱਕ ਨਾ ਇੱਕ ਦਿਨ ਤਾਂ ਪੜਦਾ ਫਾਸ਼ ਹੋ ਹੀ ਜਾਂਦਾ ਹੈ ਤੇ ਅਗਲੀਆਂ ਪਿਛਲੀਆਂ ਕਸਰਾਂ ਨਿੱਕਲ ਜਾਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ