ਪਰੇ ਤੋਂ ਪਰੇ ਹੋਣਾ

- (ਦੁਨੀਆਂ ਵਿੱਚ ਕੋਈ ਅਸਚਰਜ ਘਟਨਾ ਵਾਪਰਨਾ)

ਕਈ ਲੋਕ ਮੰਤਰ ਪੜ੍ਹ ਕੇ ਸੱਪ ਦੇ ਕੱਟੇ ਦਾ ਜ਼ਹਿਰ ਦੂਰ ਕਰ ਦਿੰਦੇ ਹਨ। ਸਾਡਾ ਤੇ ਵਿਸ਼ਵਾਸ਼ ਇਨ੍ਹਾਂ ਗੱਲਾਂ ਤੇ ਨਹੀਂ ਬੱਝਦਾ ਪਰ ਇਹ ਮੰਨਣੋਂ ਕੋਈ ਇਨਕਾਰ ਨਹੀਂ ਕਿ ਦੁਨੀਆਂ ਪਰੇ ਤੋਂ ਪਰੇ ਪਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ