ਪਰਨਾਲਾ ਉੱਥੇ ਹੀ ਰਹਿਣਾ

- ਹਠ ਕਾਇਮ ਰਹਿਣਾ

ਗੁਰਦੁਆਰੇ ਦੀ ਜ਼ਮੀਨ ਛੱਡਣ ਦੀ ਗੱਲ ਨੂੰ ਉਹ ਗੱਲੀਂ-ਬਾਤੀਂ ਤਾਂ ਮੰਨ ਲੈਂਦਾ ਹੈ, ਪਰ ਪਰਨਾਲਾ ਉੱਥੇ ਹੀ ਰਹਿੰਦਾ ਹੈ, ਇਸ ਕਰਕੇ ਉਸ ਵਿਰੁੱਧ ਕੋਈ ਠੋਸ ਕਾਰਵਾਈ ਕਰਨੀ ਹੀ ਪਵੇਗੀ ।

ਸ਼ੇਅਰ ਕਰੋ