ਪਸੀਨਾ ਆਉਣਾ

- (ਘਬਰਾਣਾ, ਡਰਨਾ)

ਇਕ- ਮੈਨੂੰ ਤਾਂ ਭਗਵਾਨ ਸਿੰਘ ਬੜਾ ਅਣਖੀ ਜਾਪਦਾ ਏ ।
ਦੂਜਾ- ਤੈਨੂੰ ਤਾਂ ਐਵੇਂ ਪਸੀਨਾ ਆਉਂਦਾ ਰਹਿੰਦਾ। ਅਣਖੀ ਏ ਤਾਂ ਸਾਨੂੰ ਢਾਹ ਲਊ !

ਸ਼ੇਅਰ ਕਰੋ

📝 ਸੋਧ ਲਈ ਭੇਜੋ