ਪਟ ਮਾਰਨੀ

- (ਪਿਛਲੀ ਭੁੱਲੀ ਹੋਈ ਗੱਲ ਯਾਦ ਕਰਾਉਣੀ)

ਜਦੋਂ ਉਸ ਪਾਸ ਜਾ ਕੇ ਬੈਠੀਏ, ਉਹ ਪਿਛਲੀਆਂ ਗੱਲਾਂ ਪਟ ਮਾਰਦਾ ਹੈ ਤੇ ਦਿਲ ਖੱਟਾ ਹੋ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ