ਪੱਟ ਦੇ ਪੰਘੂੜੇ ਝੂਟਣਾ

- (ਮੌਜਾਂ ਮਾਣਨਾ)

ਵਿਚੋਲੇ ਨੇ ਕਿਹਾ ਕਿ ਜੇਕਰ ਤੁਹਾਡੀ ਕੁੜੀ ਇਸ ਅਮੀਰ ਘਰ ਵਿੱਚ ਵਿਆਹੀ ਗਈ, ਤਾਂ ਸਾਰੀ ਉਮਰ ਪੱਟ ਦੇ ਪੰਘੂੜੇ ਝੂਟੇਗੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ