ਪੱਤ ਪੱਤ ਢੂੰਡਣਾ

- (ਹਰ ਥਾਂ ਭਾਲ ਕਰਨਾ)

ਮੈਂ ਤੇ ਪੱਤ ਪੱਤ ਢੂੰਡ ਆਇਆ ਹਾਂ; ਹੁਣ ਨਾ ਮਿਲੇ ਤੇ ਕੀ ਕਰਾਂ। ਕੱਲ੍ਹ ਜੋ ਉਸ ਨੂੰ ਨਿਉਂਦਾ ਦੇ ਆਏ ਸਨ, ਉਸ ਦਾ ਫਰਜ ਸੀ ਆਪੇ ਆ ਜਾਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ