ਪੱਥਰ ਉੱਤੇ ਲਕੀਰ

- (ਪੂਰਨ ਤੌਰ ਤੇ ਇਤਬਾਰ-ਯੋਗ, ਜਿਸ ਉੱਤੇ ਪੂਰਾ ਇਤਬਾਰ ਬੱਝ ਸਕੇ)

ਉਸ ਵਿੱਚ ਕਈ ਗੁਣ ਭੀ ਸਨ। ਉਸ ਨੇ ਆਪਣੀ ਉਮਰ ਵਿੱਚ ਕਿਸੇ ਗਰੀਬ ਨੂੰ ਨਹੀਂ ਲੁੱਟਿਆ ਸੀ ਕਿਸੇ ਨਿਰਬਲ ਨਿਮਾਣੇ ਜਾਂ ਕਮਜ਼ੋਰ ਉਤੇ ਕਦੇ ਹੱਥ ਨਹੀਂ ਚੁੱਕਿਆ ਸੀ। ਉਹ ਜੀਵਨ ਭਰ ਨਾਰੀ ਦੀ, ਚਾਹੇ ਉਹ ਕਿਸੇ ਭੀ ਜ਼ਾਤ ਦੀ ਹੋਵੇ, ਇੱਜ਼ਤ ਕਰਦਾ ਰਿਹਾ। ਲੋਕ ਉਸ ਦੀ ਜ਼ਬਾਨ ਨੂੰ ਪੱਥਰ ਉੱਤੇ ਅਮਿਟ ਲਕੀਰ ਸਮਝਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ