ਪੌਂ ਬਾਰਾਂ ਹੋਣੇ

- (ਮੌਜਾਂ ਬਣ ਜਾਣੀਆਂ)

ਮਾਮੂਲੀ ਤਾਸ਼ ਦੀ ਬਾਜ਼ੀ ਤੋਂ ਲੈ ਕੇ ਜੂਏ ਦੇ ਡੈਸ਼ ਦੇ ਵੱਡੇ ਵੱਡੇ ਦਾਵਾਂ ਤਕ ਉਹ ਜਿੱਤਦਾ ਹੀ ਚਲਾ ਜਾਂਦਾ, ਹਰ ਕੰਮ ਦੇ ਸ਼ੁਰੂ ਵਿੱਚ ਹੀ ਉਸ ਨੂੰ ਕੋਈ ਐਸੀ ਸੂਝ ਸੁੱਝ ਪੈਂਦੀ ਕਿ ਛੇਕੜ ਤੱਕ ਉਸ ਦੇ ਪੌਂ ਬਾਰਾਂ ਹੀ ਹੋਈ ਜਾਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ