ਪੇਚ ਤਾਬ ਖਾਣੇ

- (ਵਿੱਸ ਘੋਲਣੀ, ਗੁੱਸੇ ਵਿੱਚ ਉਬਲਣਾ)

ਇਨ੍ਹਾਂ ਹੀ ਖਿਆਲਾਂ ਵਿੱਚ ਉਹ ਪੇਚ ਤਾਬ ਖਾਂਦੇ ਹੋਏ ਬਾਹਰਲੇ ਵਰਾਂਡੇ ਵਿੱਚ ਟਹਿਲ ਰਹੇ ਸਨ ਤੇ ਨਾਲ ਹੀ ਸੋਚ ਰਹੇ ਸਨ ਕਿ ਜੁਰਮ ਬਦਲੇ ਓਸ ਨਾਲਾਇਕ ਮੁੰਡੇ ਨਾਲ ਕਿਹੋ ਜੇਹਾ ਸਲੂਕ ਕਰਨਾ ਹੋਵੇਗਾ ਤੇ ਮੈਨੇਜਰ ਨੂੰ ਕੀਹ ਸਜ਼ਾ ਦੇਣੀ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ