ਪੀਣਾ ਸ਼ੁਰੂ ਕਰਨਾ

- (ਸੱਤਿਆ ਮੁਕਾਈ ਜਾਣਾ)

ਇੱਕ ਸਾਲ ਹੋਰ ਬੀਤ ਗਿਆ। ਦਿਆਲੇ ਨੂੰ ਅੰਦਰਲੇ ਗ਼ਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ। ਭਰੇ ਸਰੀਰ ਵਾਲਾ ਦਿਆਲਾ ਸੁੱਕ ਕੇ ਤਵੀਤ ਹੋ ਗਿਆ !

ਸ਼ੇਅਰ ਕਰੋ

📝 ਸੋਧ ਲਈ ਭੇਜੋ