ਪੇਟ ਤੇ ਪੱਥਰ ਬੰਨ੍ਹਣਾ

- (ਭੁੱਖਾਂ ਕੱਟਣੀਆਂ, ਖਾਣ ਪੀਣ ਦਾ ਸੰਕੋਚ ਕਰਨਾ)

ਤਨਖਾਹ ਸ਼ੰਕਰ ਦੀ ਵੀ ਓਨੀ ਹੀ ਹੈ ਪਰ ਉਹ ਸਦਾ ਕਰਜ਼ਾਈ ਰਹਿੰਦਾ ਹੈ। ਉਸ ਨੇ ਚੰਗੇ ਦਿਨ ਵੇਖੇ ਹੋਏ ਹਨ । ਇਨ੍ਹਾਂ ਵੀਹਾਂ ਰੁਪਿਆਂ ਵਿੱਚ ਉਸ ਨੂੰ ਹਮੇਸ਼ਾ ਪੇਟ ਤੇ ਪੱਥਰ ਬੰਨ੍ਹ ਕੇ ਗੁਜ਼ਾਰਾ ਕਰਨਾ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ