ਫਸ ਫਸਾ ਹੋਣਾ

- (ਆਪੋ ਵਿੱਚ ਇਸ ਤਰ੍ਹਾਂ ਸੰਬੰਧ ਹੋ ਜਾਣਾ ਜਿਸ ਤੋਂ ਛੁਟਕਾਰਾ ਔਖਾ ਹੋਵੇ)

ਉਨ੍ਹਾਂ ਦਾ ਝਗੜਾ ਨਹੀਂ ਨਿਪਟ ਸਕਦਾ, ਉਨ੍ਹਾਂ ਦੀ ਫਸ ਫਸਾਈ ਇੰਨੀ ਹੋਈ ਹੈ ਕਿ ਵੱਖ ਵੀ ਨਹੀਂ ਹੋ ਸਕਦੇ ਤੇ ਮਨ ਇੰਨੇ ਵਿਗੜੇ ਹੋਏ ਹਨ ਕਿ ਇਕੱਠੇ ਵੀ ਨਹੀਂ ਰਹਿ ਸਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ