ਫਸਲੀ ਬਟੇਰਾ ਹੋਣਾ

- (ਮਤਲਬ ਵੇਲੇ ਆਉਣ ਵਾਲਾ, ਮਤਲਬੀ ਮਿੱਤਰ)

ਉਸ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਡੇ ਕੰਮ ਦੀ ਖ਼ਾਤਰ ਇੱਥੇ ਬਹੁੜ ਪਏਗਾ। ਉਹ ਤੇ ਫਸਲੀ ਬਟੇਰਾ ਹੈ, ਆਪਣੀ ਲੋੜ ਨੂੰ ਭਾਵੇਂ ਸੌ ਵਾਰੀ ਆ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ