ਫੱਟ ਹਰੇ ਹੋਣਾ

- (ਦੁੱਖ ਦੀ ਯਾਦ ਤਾਜ਼ਾ ਹੋਣੀ)

ਜਾਪਾਨੀ ਨੇਤਾ ਭਾਵੇਂ ਭੁੱਲ ਜਾਣ ਪਰ ਜਨਤਾ ਦੇ ਦਿਲ ਦਿਮਾਗ਼ ਵਿਚੋਂ ਦੂਜੀ ਵੱਡੀ ਲੜਾਈ ਤੇ ਹੀਰੋ ਸ਼ੀਮਾ ਦੀ ਦੁਰਘਟਨਾ ਕੱਢਣਾ ਅਸੰਭਵ ਹੈ, ਉਹ ਫੱਟ ਅਜਿਹੇ ਹਨ ਜਿਹੜੇ ਸਦਾ ਹਰੇ ਰਹਿਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ