ਫੂਕਾਂ ਮਾਰ ਉਡਾਣਾ

- (ਸਹਿਜੇ ਹੀ ਫਤਹਿ ਪ੍ਰਾਪਤ ਕਰਨਾ, ਵਿਰੋਧੀ ਦਾ ਨਾਸ਼ ਕਰ ਦੇਣਾ)

ਹਿੰਮਤ ਉਠ ਕੇ ਸ਼ੇਰ ਜਿਉਂ ਮਾਰੇ ਲਲਕਾਰਾ, ਔਕੜ ਕੋਡੀ ਆ ਪਏ ਮੈਂ ਕਰਾਂ ਸੁਖਾਲੀ, ਫੂਕਾਂ ਮਾਰ ਉਡਾ ਦਿਆਂ, ਕਿਸਮਤ ਘਟ ਕਾਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ