ਫੁੱਲ ਢੇਰਾਂ ਤੇ ਜੰਮਣੇ

- (ਕੱਲਰ ਵਿੱਚ ਕੰਵਲ, ਮਾੜੇ ਹਾਲਾਤ ਵਿੱਚ ਚੰਗਾ ਮਨੁੱਖ ਉਪਜ ਪੈਣਾ)

ਜਦੋਂ ਜ਼ਿਮੀਂਦਾਰ ਸੁਣਦਾ ਕਿ ਫੁਰਮਾਨ ਇਤਨਾ ਲਾਇਕ ਸਿਆਣਾ ਤੇ ਮਿਹਨਤੀ ਹੈ ਕਿ ਸਾਰੇ ਲੋਕ ਉਹਦੇ ਪਿੱਛੇ ਟੁਰਦੇ ਹਨ ਤਾਂ ਉਹ ਹੈਰਾਨ ਹੁੰਦਾ ਕਿ ਇਕ ਗਰੀਬ ਮਜ਼ਦੂਰ ਦਾ ਪੁਤਰ ਇੰਨਾਂ ਲਾਇਕ ਕਿਸ ਤਰ੍ਹਾਂ। "ਕਈ ਵਾਰ ਫੁੱਲ ਢੇਰਾਂ ਉੱਤੇ ਵੀ ਜੰਮ ਪੈਂਦੇ ਹਨ, ਕਈ ਵਾਰੀ ਮੋਤੀ ਰੋੜਿਆਂ ਵਿਚੋਂ ਵੀ ਲੱਭ ਪੈਂਦੇ ਹਨ" ਉਹਦੇ ਅੰਦਰੋਂ ਮੁੜ ਜਿਸ ਤਰ੍ਹਾਂ ਕੋਈ ਚੋਭ ਮਾਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ