ਫੁੱਲ ਦੀ ਨਾ ਲਾਣੀ

- (ਕਦੇ ਮਾਰਨਾ ਨਾ, ਗੁੱਸੇ ਤੀਕ ਨਾ ਹੋਣਾ)

ਸੁਣ ਵੇ ਬੀਬਾ, ਕਦੀ ਮੂੰਹੋਂ ਉਭਾਸਰੀਦਾ ਨਹੀਂ ਏਸੇ ਡਰ ਦੇ ਮਾਰਿਆਂ। ਚੱਟ ਚੁੰਮ ਕੇ ਰਖਨੀ ਆਂ, ਕਦੀ ਫੁੱਲ ਦੀ ਨਹੀਂ ਲਾਈ । ਧੀ ਧੀ ਕਰਦੀ ਦਾ ਮੂੰਹ ਸੁਕਦਾ ਏ ਇਹਨਾਂ ਹੱਥਾਂ ਨਾਲ ਕਦੀ ਪਟੋਕੀ ਨਹੀਂ ਮਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ