ਫੁੱਲ ਫੁੱਲ ਪੈਣਾ

- (ਖੁਸ਼ ਹੋਣਾ)

ਫੁਰਮਾਨ ਇਨ੍ਹਾਂ ਦਿਨਾਂ ਵਿੱਚ ਬਹੁਤ ਕੰਮ ਕਰਦਾ ਸੀ। ਭਾਗ ਭਰੀ (ਉਸ ਦੀ ਮਾਂ) ਦਿਨ ਰਾਤ ਉਸ ਨੂੰ ਕੰਮ ਕਰਦਾ ਵੇਖ ਵੇਖ ਕਿਤਨੀ ਫੁੱਲ ਫੁੱਲ ਪੈਂਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ