ਫੁੱਲ ਵਾਂਗ ਰੱਖਣਾ

- (ਬਹੁਤ ਪਿਆਰ ਤੇ ਲਾਡ ਨਾਲ ਰੱਖਣਾ)

ਬੱਸ, ਮੇਰੀ ਇੱਕੋ ਬੇਨਤੀ ਏ ਭਈ ਮੇਰੀ ਧੀ ਏ ਗੁਲਾਬ ਦਾ ਫੁੱਲ, ਹੱਸਣੀ ਤੇ ਖੇਡਣੀ, ਇਹਨੂੰ ਫੁੱਲ ਵਾਂਗ ਈ ਰੱਖੀ ਤੇ ਰੁਆਵੀਂ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ