ਫੁੱਟੀ ਅੱਖ ਨਾ ਵੇਖਣਾ

- (ਉੱਕਾ ਹੀ ਪਸੰਦ ਨਾ ਕਰਨਾ, ਮਨੋਂ ਚੜ੍ਹ ਜਾਣਾ)

ਉਸ ਦਿਨ ਜਿਉਂ ਹੀ ਪ੍ਰਭਾ ਦੇਵੀ ਨੇ ਵੇਖਿਆ ਕਿ ਹੈੱਡਮਾਸਟਰ ਉਸੇ ਆਦਮੀ ਨੂੰ ਉਰਵਸ਼ੀ ਦੇ ਪੜ੍ਹਾਣ ਲਈ ਲੈ ਆਇਆ ਹੈ ਜਿਸ ਨੂੰ ਉਹ ਫੁੱਟੀ ਅੱਖ ਵੇਖਣਾ ਨਹੀਂ ਸੀ ਚਾਹੁੰਦੀ ਤਾਂ ਉਸ ਦੇ ਦਿਲ ਤੇ ਇੱਕ ਹੋਰ ਸੱਟ ਵੱਜੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ