ਪਿਆਲਾ ਛਲਕ ਪੈਣਾ

- (ਬੇਵਸ ਹੋ ਜਾਣਾ, ਆਪਣੇ ਆਪ ਉੱਤੇ ਕਾਬੂ ਨਾ ਰਹਿਣਾ)

ਕਦੇ ਕਦੇ ਪਾਰਵਤੀ ਦੇ ਸਬਰ ਦਾ ਪਿਆਲਾ ਛਲਕ ਪੈਂਦਾ ਹੈ, ਜਦ ਉਹ ਆਪਣੇ ਪਤੀ ਦੇ ਹੱਥੋਂ ਨੌਕਰਾਂ ਦੀ ਬੇਇੱਜ਼ਤੀ ਹੁੰਦੀ ਵੇਖਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ