ਪਿੱਛੇ ਪਾਉਣਾ

- (ਕੁਝ ਬਚਾਉਣਾ)

ਜੋ ਆਮਦਨ ਹੁੰਦੀ ਹੈ, ਤੁਸੀਂ ਸਾਰੀ ਆਪ ਹੀ ਖਾ ਪੀ ਛੱਡਦੇ ਹੋ; ਇਹ ਸਿਆਣਪ ਨਹੀਂ। ਸਿਆਣਪ ਇਹ ਹੈ ਕਿ ਕੁਝ ਨਾ ਕੁਝ ਪਿੱਛੇ ਵੀ ਪਾਇਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ