ਪਿੱਛਾ ਭੁਲਾਉਣਾ

- (ਕੁਝ ਅਮੀਰ ਹੋ ਜਾਣ ਤੇ ਗ਼ਰੀਬੀ ਭੁਲਾ ਦੇਣੀ ਤੇ ਆਕੜ ਕਰਨੀ)

ਅੱਜ ਕੱਲ੍ਹ ਉਸ ਦੀ ਕੀ ਪੁੱਛ ਹੈ। ਆਪਣੇ ਆਪ ਨੂੰ ਉਹ ਨਵਾਬਾਂ ਤੇ ਸਰਦਾਰਾਂ ਤੋਂ ਘੱਟ ਨਹੀਂ ਸਮਝਦਾ। ਪਿੱਛਾ ਭੁਲਾ ਹੀ ਦਿੱਤਾ ਸੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ