ਪਿੱਛਾ ਛੱਡਣਾ

- (ਖਹਿੜਾ ਛੱਡਣਾ, ਖਲਾਸੀ ਕਰਨੀ)

ਮਦਨ ਦਾ ਖ਼ਿਆਲ ਸੀ ਕਿ ਉਸ ਦੀ ਖਰੀ ਖਰੀ ਗੱਲ ਸੁਣ ਕੇ ਹੈਡਮਾਸਟਰ ਜ਼ਰੂਰ ਉਸ ਦਾ ਪਿੱਛਾ ਛੱਡ ਦੇਵੇਗਾ, ਪਰ ਅਸਰ ਸਗੋਂ ਉਲਟ ਹੀ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ