ਪਿੱਸੂ ਪਾ ਦੇਣੇ

- (ਚਿੰਤਾ ਲਾ ਦੇਣੀ)

ਹੁਣ ਕਮਿਊਨਿਜ਼ਮ ਦੇ ਵਧਦੇ ਖ਼ਤਰੇ ਦੇ ਡਰ ਨਾਲ ਪੱਛਮੀ ਯੌਰਪ ਦੀ ਸਾਂਝੀ ਪੁਲੀਸ ਤਾਂ ਇਕ ਪਾਸੇ ਰਹੀ, ਸਾਂਝੀ ਫ਼ੌਜ ਬਨਾਣ ਦਾ ਹੀ ਬੀੜਾ ਚੁੱਕਿਆ ਗਿਆ ਹੈ। ਕੋਰੀਆ ਵਿੱਚ ਕਮਿਊਨਿਸਟ ਫ਼ੌਜਾਂ ਦੀ ਜਿੱਤ ਨੇ ਯੌਰਪ ਦੀਆਂ ਹਕੂਮਤਾਂ ਨੂੰ ਪਿੱਸੂ ਪਾ ਦਿੱਤੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ