ਪਿੱਠ ਲੱਗਣੀ

- (ਢਹਿ ਜਾਣਾ, ਹਾਰ ਖਾ ਜਾਣੀ)

ਤੂੰ ਬਹੁਤਾ ਨਾ ਟੱਪ; ਦਸ ਨੰਬਰ ਇਸ ਵਾਰੀ ਤੇਰੇ ਵੱਧ ਹਨ ਤੇ ਆਖ਼ਰ ਕੀ ਆ ਗਈ; ਅਗਲੀ ਵਾਰੀ ਇਮਤਿਹਾਨ ਵਿੱਚ ਮੈਂ ਤੇਰੀ ਪਿੱਠ ਲਾ ਕੇ ਛੱਡਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ