ਪਿੱਠ ਪਿੱਛੇ ਕਹਿਣਾ

- (ਚੁਗਲੀ ਕਰਨੀ, ਨਿੰਦਿਆ ਕਰਨੀ)

ਪਿੱਠ ਪਿੱਛੇ ਤੇ ਬਾਦਸ਼ਾਹਾਂ ਨੂੰ ਵੀ ਲੋਕ ਮੰਦਾ ਚੰਗਾ ਕਹਿ ਲੈਂਦੇ ਹਨ। ਸੁਆਦ ਤੇ ਇਹ ਹੈ ਕਿ ਜੋ ਗੱਲ ਹੋਵੇ ਵੱਜ ਵੱਜਾ ਕੇ ਮੂੰਹ ਤੇ ਕਹਿ ਦਿੱਤੀ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ