ਪਿੱਠ ਤੇ ਹੋਣਾ

- (ਮਦਦਗਾਰ ਹੋਣਾ)

ਉਸ ਨੇ ਚੋਣ ਜਿੱਤਣੀ ਹੀ ਸੀ; ਸਰਕਾਰ ਜੋ ਉਸ ਦੀ ਪਿੱਠ ਤੇ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ