ਪਿੱਟ ਥੱਕਣਾ

- (ਸਮਝਾ ਸਮਝਾ ਕੇ ਥੱਕ ਜਾਣਾ)

ਤੈਨੂੰ ਪੰਜਾਹ ਵਾਰੀ ਪਿੱਟ ਥੱਕੀ ਆਂ, ਪਈ ਇਸ ਨਿਖਸਮੀ ਦੇ ਹੱਥ ਪੀਲੇ ਕਰ ਤੇ ਧੱਕਾ ਦੇ ਕੇ ਰੋਹਜੂ ਢਾਬੇ, ਕਿੰਨਾ ਕੁ ਚਿਰ ਕੋਤਲ ਪਾਲਦਾ ਰਹੇਂਗਾ । ਔਂਤਰੀ ਖਾਣ ਦੀ ਚੱਟੀ, ਨਾ ਮਰਦੀ ਏ ਨਾ ਮਗਰੋਂ ਲੱਥਦੀ ਏ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ