ਪੋਚਾ ਪਾਚੀ

- (ਜ਼ਾਹਰਾ ਜੀਵਨ, ਉਤਲਾ ਉਤਲਾ ਪਖੰਡ)

ਹੌਲੀ ਹੌਲੀ ਧਾਰਮਿਕ ਜਥੇਬੰਦੀ ਦੇ ਬਾਹਰਲੇ ਚਿੰਨ੍ਹ ਹੀ ਧਾਰਮਿਕ ਖਿਆਲਾਂ ਦੀ ਥਾਂ ਲੈ ਲੈਂਦੇ ਹਨ। ਜਿਸ ਕਰ ਕੇ ਧਾਰਮਿਕ ਜ਼ਿੰਦਗੀ ਦੀ ਥਾਂ ਆਖ਼ਰ ਪੋਚਾ ਪਾਚੀ ਹੀ ਰਹਿ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ