ਪੋਲੇ ਜਿਹੇ ਮੂੰਹ ਨਾਲ ਕਹਿਣਾ

- (ਭੋਲਾ ਬਣ ਕੇ ਕਹਿਣਾ)

ਜਦੋਂ ਜੱਟ ਵਡਿਆਈ ਦੇ ਨਸ਼ੇ ਵਿੱਚ ਅੰਨ੍ਹਾ ਹੋ ਗਿਆ ਤਾਂ ਸ਼ਾਹ ਹੋਰਾਂ ਪੋਲੇ ਜਿਹੇ ਮੂੰਹ ਨਾਲ ਕਿਹਾ, ਲਉ ਚੌਧਰੀ ਜੀ ! ਹੁਣ ਸਾਨੂੰ ਸਿਰੋਪੇ ਵਜੋਂ ਜੇ ਕੁਝ ਦੇਣਾ ਤਾਂ ਦੱਸੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ