ਪੂਰਾ ਪਟਣਾ

- (ਸ਼ੈ ਇਤਨੀ ਕਾਫ਼ੀ ਹੋਣੀ ਜਿਸ ਨਾਲ ਕੰਮ ਸਰ ਜਾਏ)

ਇਹ ਤੇ ਕੇਵਲ ਵੀਹ ਰੁਪਏ ਹਨ; ਇਨ੍ਹਾਂ ਨਾਲ ਕੀ ਪੂਰੀ ਪਟਣੀ ਹੈ। ਇਹ ਤੇ ਦੋ ਦਿਨਾਂ ਦਾ ਖ਼ਰਚ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ