ਪੂਰਾ ਉਤਰਨਾ

- (ਦੂਜੇ ਦੀ ਤਸੱਲੀ ਕਰਾ ਦੇਣੀ, ਕਰਾਰ ਪੂਰਾ ਕਰ ਦੇਣਾ)

ਅਸੀਂ ਆਪ ਜੈਸਿਆਂ ਨੂੰ ਗੱਲਾਂ ਨਾਲ ਤਸੱਲੀ ਨਹੀਂ ਦੇ ਸਕਦੇ, ਅਸੀਂ ਚਰਚਾ ਵਿੱਚ ਪੂਰੇ ਨਹੀਂ ਉੱਤਰ ਸਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ