ਪੂਰੀ ਨਾਹ ਪੈਣੀ

- (ਝੱਟ ਨਾ ਲੰਘਣਾ, ਗੁਜ਼ਾਰਾ ਨਾ ਚੱਲਣਾ)

ਡਾਕਟਰ-ਮੀਆਂ ਜੀ, ਮੈਂ ਸਮਝਦਾ ਹਾਂ ਪਈ ਸਾਡਾ ਇਖ਼ਲਾਕ ਬੜਾ ਗਿਰ ਚੁਕਾ ਏ, ਅਤੇ ਬੇ-ਈਮਾਨੀ ਦਾ ਪਸਾਰਾ ਪਸਾਰਿਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਸਾਡੀ ਪੂਰੀ ਨਹੀਂ ਪੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ